ਕੁੱਲ :- 54 ਪਿੱਛੇ ਅੱਗੇ |
|---|
ਹੌਲੀ ਹੌਲੀ -- ਜਗਤਾਰ ਸਿੰਘ ਭਾਈਰੂਪਾ |
|---|
ਤੇਰੀ ਮਸਤੀ ਹੌਲੀ ਹੌਲੀ ਸ਼ਾਂ ਰਹੀ ਹੈ
ਮੇਰੀ ਹਸਤੀ ਹੌਲੀ ਹੌਲੀ ਜਾ ਰਹੀ ਹੈ
ਜਿਸ ਨੂੰ ਕਿਤਾਬਾਂ "ਚ" ਮੈਂ ਲੱਭਦਾ ਰਿਹਾ
ਰੌਸ਼ਨੀ ਉਹ ਤੇਰੇ ਕਦਮੋਂ ਆ ਰਹੀ ਹੈ
ਤਰਕ ਦੀ ਐਨਕ ਜੋ ਨਾ ਲੱਭ ਸਕੀ
ਮੋਹ ਦੀ ਨੰਗੀ ਅੱਖ ਸਭ ਦਿਖਾਂ ਰਹੀ ਹੈ
ਮੈ........ | ਪੂਰੀ ਰਚਨਾਂ |
|
ਭੈਣੇ ਮੇਰੀਏ... -- ਗੁਰਮੀਤ ਸਿੰਘ ਮੈਰੋਂ |
|---|
ਬੜਾ ਤੇਰਾ ਵਿਰਸਾ ਮਹਾਨ ਭੈਣੇ ਮੇਰੀਏ,
ਸਿੱਖੀ ਕਰ ਕੇ ਹੈ ਤੇਰੀ ਸ਼ਾਂਨ ਭੈਣੇ ਮੇਰੀਏ..
'ਨਾਨਕ' ਦੇ ਬੋਲਾਂ ਸਿਰਮੌਰ ਹੈ ਬਣਾਇਆ ਤੈਨੂੰ,
ਦਾਸੀਆਂ ਕੁਮਾਰੀਆਂ ਤੋਂ 'ਕੌਰ' ਹੈ ਬਣਾਇਆ ਤੈਨੂੰ..
ਗੁਰੂ ਨੇ ਦਵਾਇਆ ਤੈਨੂੰ ਮਾਣ ਭੈਣੇ ਮੇਰੀਏ
........ | ਪੂਰੀ ਰਚਨਾਂ |
|
| ਪੀੜਾਂ ਨੂੰ ਸਮਝਾਏ ਕੌਣ? -- ਸਤਿਨਾਮ ਸਿੰਘ ਬੋਪਾਰਾਏ |
|---|
| ਪੀੜਾਂ ਨੂੰ ਸਮਝਾਏ ਕੌਣ? ਪੀੜਾਂ ਨੂੰ ਸਮਝਾਏ ਕੌਣ ?
ਜ਼ਖਮ ਹਿਜ਼ਰ ਦੇ ਅੱਲੇਹ ਨੇ,
ਮੌਤ ਨੇ ਆ ਸਾਹ ਮੱਲੇ ਨੇ..
ਅੱਖਾਂ ਵਿਚ ਕੋਈ ਅਸ਼੍ਕ਼ ਨਹੀਂ,
ਸ਼ੀਨੇ ਵਿੱਚ ਓਹ ਕਸਕ ਨਹੀਂ .....ਲਾਸ਼ ਨੂੰ ਗਲ ਨਾਲ ਲਾਏ ਕੌਣ ??
ਪੀੜਾਂ ਨੂੰ ਸਮਝਾਏ ਕੌਣ ?
ਵੀਰਾਨ ਹੈ........ | ਪੂਰੀ ਰਚਨਾਂ |
|
ਮੇਰੀ ਧੀ -- ਜਗਤਾਰ ਸਿੰਘ ਭਾਈਰੂਪਾ |
|---|
ਜਦ ਕਿਧਰੇ ਵੀ ਜਨਮ ਕੋਈ ਮੇਰੀ ਧੀ ਲੈਂਦੀ ਹੈ
ਮੁੱਢ ਤੋਂ ਝਿੜਕਾਂ ਖਾਂ ਖਾਂ ਵੱਢੀ ਹੁੰਦੀ ਹੈ
ਸਭ ਦੀਆ ਸਹਿ ਕੇ ਆਪਣੇ ਬੁੱਲ ਕਿਉ ਸੀੲ ਲੈਂਦੀ ਹੈ
ਮਾਪੇ ਸੱਲਣ ਪੁੱਤ ਵਿਛੋੜਾ ਦਿੰਦੇ ਨੇ
ਹੰਝੂ ,ਹੌਕੇ ਹਾਵੇ ਸਭ ਦੇ ਪੀ ਲੈਦੀ ਹੈ
ਪੱਥਰਾਂ ........ | ਪੂਰੀ ਰਚਨਾਂ |
|
| ਟਾਈਟਲ..ਵੈਰੀਆ...... -- ਗੁਰਮੀਤ ਸਿੰਘ ਮੈਰੋਂ |
|---|
ਰਚਨਾ....
ਵੈਰੀਆ ਤੇਰੇ ਜੁਲਮ ਨੂੰ ਰੋਕਾਂਗੇ,
ਜਦੋਂ ਸਮਾਂ ਆਇਆ ਤੇਰੀ ਹਿੱਕ ਵਿਚ ਕਿੱਲ ਠੋਕਾਂਗੇ ,
ਅਜੇ ਤਾਂ ਸਾਨੂੰ ਘਰ ਦੀ ਫੁਟ ਨੇ ਮਾਰਿਆ
ਇਹ ਨਾ ਸਮਝੀਂ ਕਿ ਝੁਕ ਗਏ ਆਂ
ਤੇਰੇ ਕੀਤੇ ਜੁਲਮਾਂ ਦੀ ਪੂਰੀ ਖ਼ਬਰ ਹੈ,
ਤੇਰੀ ਹਰ ਚਾਲ ਉਤੇ ........ | ਪੂਰੀ ਰਚਨਾਂ |
|
ਸੱਜਣਾਂ -- ਜਗਤਾਰ ਸਿੰਘ ਭਾਈਰੂਪਾ |
|---|
ਅੱਜ ਕੱਲ ਕਾਂ ਨੀ ਬਨੇਰੇ ਕੋਈ ਬੋਲਦਾ
ਉੱਝ ਕਾਂਵਾਂ ਰੌਲੀ ਪਈ ਏ ਬਥੇਰੀ ਸੱਜਣਾਂ
ਲੋੜ ਵੇਲੇ ਕਿਸੇ ਕੋਲੌਂ ਧੇਲੀ ਨਹੀ ਲੱਭੇ
ਉੱਝ ਨੋਟਾਂ ਵਾਲੀ ਸਭ ਕੋਲੇ ਢੇਰੀ ਸੱਜਣਾਂ
ਕਈ ਵਾਰ ਹਵਾ ਨਾਲ ਪੱਤਾ ਵੀ ਨਾ ਹੱਲੇ
ਕਦੇ ਚੱਤੋ ਪੈਂਰ ਚੱਲਦੀ........ | ਪੂਰੀ ਰਚਨਾਂ |
|
ਯਾਦ ਹੈ ਨਾ -- ਲੋਕ ਰਾਜ |
|---|
ਵੀਰੇ ਤੈਨੂੰ ਯਾਦ ਹੈ ਨਾ..?
ਵੀਰੇ ਤੈਨੂੰ ਯਾਦ ਹੈ ਨਾ
ਮਾਂ ਦੀਆਂ ਲੋਰੀਆਂ
ਤੇ ਪਿਉ ਦੀਆਂ ਹੱਲਾਸ਼ੇਰੀਆਂ
ਭੈਣਾਂ ਦੀਆਂ ਰੱਖੜੀਆਂ
ਓਹ ਪਤੰਗ, ਓਹ ਚਰਖੜੀਆਂ?
ਤੈਨੂੰ ਯਾਦ ਹੈ ਨਾ
ਓਹ ਖੇਡਾਂ, ਓਹ ਅੜੀਆਂ
ਓਹ ਲੜਾਈਆਂ ਜੋ ਆਪਾ ਲੜੀ........ | ਪੂਰੀ ਰਚਨਾਂ |
|
ਹਵਾਵਾਂ -- ਜਗਤਾਰ ਸਿੰਘ ਭਾਈਰੂਪਾ |
|---|
ਕੋਈ ਨੀ ਮੁੱਲ ਪਉਦਾ
ਕਰੀਆਂ ਵਫਾਂਵਾਂ ਦਾ
ਕਿੱਦਾਂ ਮੈਂ ਪੂਰ ਮੋੜਾਂ
ਲੰਘੀਆਂ ਹਵਾਵਾਂ ਦਾ
ਚੱਲਿਆ ਏ ਫਿਰ ਜਨਾਜਾ
ਮਰਿਆਂ ਇਸ਼ਵਾਂ ਦਾ
ਬਲਦਾ ਏ ਸਿਵਾ ਨਿਸ ਦਿਨ
ਮੇਰੇ ਹੀ ਚਾਵਾਂ ਦਾ
ਭੁਲਦਾ ਨਾ ਮੈਨੂੰ ਚੇਤਾ
ਸੱਜਣਾਂ ਦੇ ਰਾ........ | ਪੂਰੀ ਰਚਨਾਂ |
|
ਤੜਫ -- ਜਗਤਾਰ ਸਿੰਘ ਭਾਈਰੂਪਾ |
|---|
ਨਾਲ ਚਰਖੀਆਂ ਜੇਕਰ ਮਿਲੇ ਅਜਾਦੀ
ਔਰਤ ਕਦੋਂ ਦੀ ਹੁੰਦੀ ਅਜਾਦ ਮੀਆਂ
ਜਿਹੜੇ ਬਾਗ ਦਾ ਮਾਲੀ ਰਹੇ ਸੁਤਾ
ਉਥੇ ਉੱਗਦੇ ਨਹੀ ਗੁਲਾਬ ਮੀਆਂ
ਜੇਕਰ ਰੁੱਖ ਡਿਗਿਆ ਹੀ ਧਰਤ ਹਿਲੇ
ਜੰਗਲ ਰਹਿਣ ਫਿਰ ਕਿਵੇਂ ਅਬਾਦ ਮੀਆਂ
ਜੇਕਰ ਦਿਲਾਂ ਚ ........ | ਪੂਰੀ ਰਚਨਾਂ |
|
ਵੱਲ ਦੀ ਹਵਾ -- ਜਗਤਾਰ ਸਿੰਘ ਭਾਈਰੂਪਾ |
|---|
ਕੌਮੀ ਹੀਰੇ ਸਰਦਾਰ ਬਹਾਦਰ ਸਰਦਾਰ ਬਲਵੰਤ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਕੁੱਝ ਹਰਫ
ਬੇ-ਸ਼ੱਕ ਹਵਾ ਸਾਡੇ ਵੱਲ ਦੀ ਨਹੀ ਸੀ
ਅੱਜ ਵੀ ਨਹੀ ਹੈ ਤੇ ਕੱਲ ਵੀ ਨਹੀ ਸੀ
ਜੋ ਬੇਅੰਤੇ ਜਾਲਮ ਦੇ ਝੱਖੜ ਨਾ ਠੱਲੇ
ਉਹ ਜਿੰਦ ਸਾਨ........ | ਪੂਰੀ ਰਚਨਾਂ | |